ਕੋਰੋਨਾ ਵਾਇਰਸ ਨੇ ਲੋਕਾਂ ਨੂੰ ਘਰਾਂ ਵਿੱਚ ਕੈਦ ਕਰ ਦਿੱਤਾ ਨਤੀਜਾ ਇਹ ਹੋਇਆ ਕਿ ਕੁਦਰਤ ਨੂੰ ਸਾਫ਼ ਹੋਣ ਦਾ ਸਮਾਂ ਮਿਲ ਗਿਆ। ਇਨਸਾਨ ਨੇ ਜ਼ੋਰ ਲਾ ਲਾ ਕੇ ਸਭ ਕੁੱਝ ਦੂਸ਼ਿਤ ਕੀਤਾ ਸੀ। ਕੁਦਰਤ ਨੇ ਸਫ਼ਾਈ ਕਰਨ ਦਾ ਰਾਹ ਲੱਭਿਆ।
ਸ਼ੁਕਰ ਹੈ ਰੱਬਾ ਸਫ਼ਾਈ ਲਈ ਜਲ ਪਰਲੋ ਨੀ ਕੀਤੀ ਬਸ ਥੋੜਾ ਜਾ ਇਕ ਪਾਸੇ ਬਿਠਾਇਆ ਇਨਸਾਨ ਨੂੰ ਤੇ ਸਫ਼ਾਈ ਤੇ ਲੈ ਦਿੱਤਾ ਬਾਕੀ ਸਭ ਕਾਇਨਾਤ ਨੂੰ।
ਜੇ ਇਨਸਾਨ ਨਾ ਸੁਧਰਿਆ ਤਾਂ ਇੱਕ ਦਿਨ ਪਰਲੋ ਦੀ ਸਫ਼ਾਈ ਵਾਲਾ ਵੀ ਆ ਜਾਣਾ ਹੈ ਜੋ ਇਨਸਾਨ ਨੂੰ ਹੀ ਸਾਫ਼ ਕਰ ਦਿਉ ਧਰਤੀ ਤੋਂ।
#Corona virus
0 Comments